ਪਤੀ ਨਵਜੋਤ ਸਿੱਧੂ ਦੀ ਰਿਹਾਈ ‘ਤੇ ਭੜਕੀ ਨਵਜੋਤ ਕੌਰ, ਕਿਹਾ-ਖੌਫ਼ਨਾਕ ਜਾਨਵਰ ਦੀ ਸ਼੍ਰੇਣੀ ਚ ਆਉਂਦੇ ਹਨ ਨਵਜੋਤ ਸਿੱਧੂ, ਸਾਰਿਆਂ ਨੂੰ ਰਹਿਣਾ ਚਾਹੀਦਾ ਹੈ ਦੂਰ

ਚੰਡੀਗੜ੍ਹ, 26 ਜਨਵਰੀ (ਦੀ ਪੰਜਾਬ ਵਾਇਰ)। ਪਟਿਆਲਾ ਕੇਂਦਰੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਦੀ ਅੱਜ ‘ਮੁਆਫੀ’ ਤਹਿਤ ਰਿਹਾਈ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ। ਇਸ ‘ਤੇ ਉਨ੍ਹਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਨਵਜੋਤ ਕੌਰ ਨੇ ਟਵੀਟ ਕੀਤਾ- ਨਵਜੋਤ ਸਿੱਧੂ ਖ਼ਤਰਨਾਕ ਜਾਨਵਰਾਂ … Continue reading ਪਤੀ ਨਵਜੋਤ ਸਿੱਧੂ ਦੀ ਰਿਹਾਈ ‘ਤੇ ਭੜਕੀ ਨਵਜੋਤ ਕੌਰ, ਕਿਹਾ-ਖੌਫ਼ਨਾਕ ਜਾਨਵਰ ਦੀ ਸ਼੍ਰੇਣੀ ਚ ਆਉਂਦੇ ਹਨ ਨਵਜੋਤ ਸਿੱਧੂ, ਸਾਰਿਆਂ ਨੂੰ ਰਹਿਣਾ ਚਾਹੀਦਾ ਹੈ ਦੂਰ